ਮੇਰੀ ਸਿੱਖੀ ਮੇਰੀ ਪਹਿਚਾਣ ਗੁਰਮਤਿ ਮੁਕਾਬਲਾ ਗਰੁੱਪ ਪਹਿਲਾ ਉਮਰ 6 ਤੋਂ 9 ਸਾਲ

ਗਰੁੱਪ ਪਹਿਲਾ

0

... Punjabi
... Certificate & Award
... 42 Students
... 00h 45m

Course Overview

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥


ਜੀ. ਐਚ. ਜੀ. ਅਕੈਡਮੀ ਜਗਰਾਉਂ/ਖੰਡੂਰ


“ਮੇਰੀ ਸਿੱਖੀ ਮੇਰੀ ਪਹਿਚਾਣ” (ਗੁਰਮਤਿ ਮੁਕਾਬਲਾ)

 ਆਪਣੇ ਗੌਰਵਮਈ ਇਤਹਾਸ ਨੂੰ ਜਾਣੀਏ, ਆਪਣਾ ਵਿਰਸਾ ਪਹਿਚਾਣੀਏ

“ਮੇਰੀ ਸਿੱਖੀ ਮੇਰੀ ਪਹਿਚਾਣ” ਪ੍ਰੋਗਰਾਮ ਤਹਿਤ ਗੁਰਮਤਿ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਅਤੇ ਨੌਜਵਾਨਾਂ ਦੇ ਜੀ.ਐਚ.ਜੀ.ਅਕੈਡਮੀ ਜਗਰਾਉਂ/ਖੰਡੂਰ ਵੱਲੋਂ ਪਹਿਲੇ ਪੜਾਅ ਦੇ ਮੁਕਾਬਲੇ ਪੰਜਾਬ ਪੱਧਰ ਤੇ ਆਨਲਾਈਨ ਕਰਵਾਏ ਜਾਣਗੇ। ਜਿਸ ਵਿੱਚ ਬੱਚਿਆਂ ਨੂੰ ਸਿਲੇਬਸ APP ਤੇ ਮੁਹੱਈਆ ਕਰਵਾਇਆ ਜਾਵੇਗਾ। ਪਹਿਲੇ ਪੜਾਅ ਵਿੱਚੋਂ ਪਾਸ ਹੋਏ ਬੱਚਿਆਂ ਦਾ ਸੈਮੀ-ਫਾਈਨਲ ਮੁਕਾਬਲਾ ਜੀ.ਐਚ.ਜੀ. ਅਕੈਡਮੀ ਜਗਰਾਉਂ ਵਿਖੇ ਲਿਖਤੀ ਰੂਪ ਵਿੱਚ ਲਿਆ ਜਾਵੇਗਾ। ਫਾਈਨਲ ਮੁਕਾਬਲੇ ਵਿੱਚ ਪਹੁੰਚਣ ਵਾਲੇ ਜੇਤੂਆਂ ਨੂੰ ਹੌਟ ਸ਼ੀਟ ਤੇ ਬੈਠਣ ਦਾ ਮੌਕਾ ਮਿਲੇਗਾ । ਜੇਤੂਆਂ ਨੂੰ ਹਜਾਰਾਂ ਅਤੇ ਲੱਖਾਂ ਰੁਪਏ ਦੇ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

Help lines - 8569016391,84376 67040,985512227

See More

FAQ

FAQ area empty

Course Syllabus

Reviews

Rate this course :

Remove all
...

Free

... Participate Now
  • ...

    Students

    42
  • ...

    language

    Punjabi
  • ...

    Duration

    00h 45m
  • Level

    beginner
Share :