ਗਰੁੱਪ ਤੀਜਾ
0
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥ਜੀ. ਐਚ. ਜੀ. ਅਕੈਡਮੀ ਜਗਰਾਉਂ/ਖੰਡੂਰ“ਮੇਰੀ ਸਿੱਖੀ ਮੇਰੀ ਪਹਿਚਾਣ” (ਗੁਰਮਤਿ ਮੁਕਾਬਲਾ) ਆਪਣੇ ਗੌਰਵਮਈ ਇਤਹਾਸ ਨੂੰ ਜਾਣੀਏ, ਆਪਣਾ ਵਿਰਸਾ ਪਹਿਚਾਣੀਏ
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥
ਜੀ. ਐਚ. ਜੀ. ਅਕੈਡਮੀ ਜਗਰਾਉਂ/ਖੰਡੂਰ
“ਮੇਰੀ ਸਿੱਖੀ ਮੇਰੀ ਪਹਿਚਾਣ” (ਗੁਰਮਤਿ ਮੁਕਾਬਲਾ)
ਆਪਣੇ ਗੌਰਵਮਈ ਇਤਹਾਸ ਨੂੰ ਜਾਣੀਏ, ਆਪਣਾ ਵਿਰਸਾ ਪਹਿਚਾਣੀਏ
“ਮੇਰੀ ਸਿੱਖੀ ਮੇਰੀ ਪਹਿਚਾਣ” ਪ੍ਰੋਗਰਾਮ ਤਹਿਤ ਗੁਰਮਤਿ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਅਤੇ ਨੌਜਵਾਨਾਂ ਦੇ ਜੀ.ਐਚ.ਜੀ.ਅਕੈਡਮੀ ਜਗਰਾਉਂ/ਖੰਡੂਰ ਵੱਲੋਂ ਪਹਿਲੇ ਪੜਾਅ ਦੇ ਮੁਕਾਬਲੇ ਪੰਜਾਬ ਪੱਧਰ ਤੇ ਆਨਲਾਈਨ ਕਰਵਾਏ ਜਾਣਗੇ। ਜਿਸ ਵਿੱਚ ਬੱਚਿਆਂ ਨੂੰ ਸਿਲੇਬਸ APP ਤੇ ਮੁਹੱਈਆ ਕਰਵਾਇਆ ਜਾਵੇਗਾ। ਪਹਿਲੇ ਪੜਾਅ ਵਿੱਚੋਂ ਪਾਸ ਹੋਏ ਬੱਚਿਆਂ ਦਾ ਸੈਮੀ-ਫਾਈਨਲ ਮੁਕਾਬਲਾ ਜੀ.ਐਚ.ਜੀ. ਅਕੈਡਮੀ ਜਗਰਾਉਂ ਵਿਖੇ ਲਿਖਤੀ ਰੂਪ ਵਿੱਚ ਲਿਆ ਜਾਵੇਗਾ। ਫਾਈਨਲ ਮੁਕਾਬਲੇ ਵਿੱਚ ਪਹੁੰਚਣ ਵਾਲੇ ਜੇਤੂਆਂ ਨੂੰ ਹੌਟ ਸ਼ੀਟ ਤੇ ਬੈਠਣ ਦਾ ਮੌਕਾ ਮਿਲੇਗਾ । ਜੇਤੂਆਂ ਨੂੰ ਹਜਾਰਾਂ ਅਤੇ ਲੱਖਾਂ ਰੁਪਏ ਦੇ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
Help lines -8569016391,8437667040,9855612227
FAQ area empty
ਕੁਇਜ਼ ਮੁਕਾਬਲਾ ਪੇਪਰ
Rate this course :
Students
language
Duration
Level
This website uses cookies to personalize content and analyse traffic in order to offer you a better experience. Cookie Policy
Are you sure?
You can't bring it back!